Latest Episode

Uncover Your Future with Astrology | 100% Guaranteed Accuracy

Welcome to Golden Star 1959

ਪੰਡਿਤ ਵਿਜੇ ਸ਼ਾਸਤਰੀ ਕੋਲ ਜੋਤਿਸ਼ ਵਿਗਿਆਨ ਵਿੱਚ 35 ਸਾਲਾਂ ਤੋਂ ਵੱਧ ਦਾ ਤਜਰਬਾ ਹੈ ਅਸੀਂ ਦੁਨੀਆ ਭਰ ਵਿੱਚ 3 ਲੱਖ 50 ਹਜਾਰ ਲਗਭਗ ਗਾਹਕਾਂ ਦੀ ਸੇਵਾ ਕੀਤੀ ਹੈ। ਹਰ ਮਹੀਨੇ ਹਜ਼ਾਰਾਂ ਲੋਕ ਸਾਡੇ ਨਾਲ ਫੋਨ ਕਾਲਾਂ, ਈਮੇਲਾਂ ਜਾਂ ਨਿਜੀ ਪੱਤਰਾਂ ਰਾਹੀਂ ਸੰਪਰਕ ਕਰਦੇ ਹਨ ਕਿ ਉਹ ਜੋਤਿਸ਼ਾਂ ਅਤੇ ਪੰਡਤਾਂ ਕੋਲ ਗਏ ਹਨ ਜਿਨਾਂ ਨੇ ਉਨਾਂ ਨੂੰ ਆਪਣੀ ਕੁੰਡਲੀ ਅਨੁਸਾਰ ਨਗ, ਮੁੰਦੀਆਂ ਤੇ ਮਾਲਾ ਪਾਉਣ ਨੂੰ ਦਿੱਤੀਆਂ ਪਰ ਉਨਾਂ ਦਾ ਕੋਈ ਫਾਇਦਾ ਨਾ ਹੋਇਆ। ਇਹ ਸਿਰਫ ਉਨਾਂ ਨੇ ਵੇਚਣ ਲਈ ਰੱਖੇ ਹੁੰਦੇ ਹਨ। ਜੇ ਸ਼ਨੀ ਨੀਚ ਹੋਵੇ ਕਾਲੇ ਰੰਗ ਦੇ ਕੱਪੜੇ ਪਸੰਦ ਆਉਣਗੇ ਅਤੇ ਤੁਸੀਂ ਕੋਈ ਕਾਲਾ ਸਟੋਨ ਪਹਿਨਿਆ ਹੋਵੇਗਾ। ਜੇ ਤੁਹਾਡਾ ਬੁੱਧ ਨੀਚ ਹੋਵੇਗਾ ਤੁਹਾਨੂੰ ਹਰਾ ਕੱਪੜਾ ਜਾਂ ਹਰਾ ਰੰਗ ਪਸੰਦ ਆਏਗਾ ਜਾਂ ਤੁਸੀਂ ਪੰਨਾ ਜਾਂ ਗਰੀਨ ਸਟੋਰ ਪਹਿਨਿਆ ਹੋਏਗਾ। ਜੇ ਰਾਹੂ ਨੀਚ ਹੋਵੇ ਤੁਹਾਨੂੰ ਨੀਲਾ ਕੱਪੜਾ ਪਸੰਦ ਆਏਗਾ ਤੁਸੀਂ ਜਰੂਰ ਨੀਲਮ ਪਹਿਨਿਆ ਹੋਏਗਾ। ਇਸ ਤਰਾਂ ਪਰੇਸ਼ਾਨੀ ਇਹਨਾਂ ਚੀਜ਼ਾਂ ਨੂੰ ਪਹਿਨਣ ਨਾਲ ਹੋਰ ਵੀ ਵੱਧ ਜਾਣਗੀਆਂ।ਸਹੀ ਜੋਤਸ਼ੀ ਉਹ ਹੁੰਦੇ ਹਨ ਜਿਹੜੇ ਤੁਹਾਡੀ ਡੇਟ ਆਫ ਬਰਥ ਲੈ ਕੇ ਜਨਮ ਕੁੰਡਲੀ ਬਣਾ ਕੇ ਤੁਹਾਨੂੰ ਤੁਹਾਡੇ ਪਾਸਟ, ਪ੍ਰੈਜੈਂਟ, ਫਿਊਚਰ ਬਾਰੇ ਸਹੀ ਸਹੀ ਦੱਸਣ ਤਾਂ ਜੋ ਤੁਹਾਨੂੰ ਵੀ ਯਕੀਨ ਹੋਵੇ ਕਿ ਜੋ ਵੀ ਸਾਨੂੰ ਪੰਡਿਤ ਜੀ ਦੱਸ ਰਹੇ ਹਨ ਉਹ ਬਿਲਕੁਲ ਸਹੀ ਦੱਸ ਰਹੇ ਹਨ,ਉਹ ਸਾਡੇ ਮਸਲੇ ਦਾ ਹੱਲ ਕਰ ਸਕਦੇ ਹਨ। ਪੰਡਿਤ ਵਿਜੇ ਸ਼ਾਸਤਰੀ ਐਵੇਂ ਨਹੀਂ ਕਿਸੇ ਨੂੰ ਕਹਿੰਦੇ ਇਸ ਸਟੋਨ ਪਾ ਲੋ ਬਿਨਾਂ ਜਨਮ ਕੁੰਡਲੀ ਦੇਖੇ ਤੋਂ। ਕਈ ਪੰਡਤ ਤੁਹਾਡੇ ਹੱਥਾਂ ਦੀਆਂ ਲਕੀਰਾਂ ਪੜ ਕੇ ਸਟੋਨ ਪਹਿਨਣ ਦੀ ਸਲਾਹ ਦਿੰਦੇOB ਹਨ ਪਰ ਹੱਥਾਂ ਦੀਆਂ ਲਕੀਰਾਂ ਤੋਂ ਗ੍ਰਹਿ ਦਾ ਕੁਝ ਨਹੀਂ ਪਤਾ ਲੱਗਦਾ।ਪੰਡਿਤ ਵਿਜੈ ਸ਼ਾਸਤਰੀ ਤੁਹਾਡੇ ਤੋਂ ਡੇਟ ਆਫ ਬਰਥ ਪੁੱਛ ਕੇ ਕੁਝ ਨਿਸ਼ਾਨੀਆਂ ਪੁੱਛਣਗੇ ਘਰ ਬਾਰੇ ਜਾਂ ਫੈਮਲੀ ਬਾਰੇ ਜੋ ਤੁਹਾਡੇ ਨਾਲ ਪੂਰਾ ਪੂਰਾ ਮੈਚ ਕਰਨਗੀਆਂ ਅਤੇ ਸਹੀ ਹੋਣਗੀਆਂ।ਤੁਹਾਡਾ ਜਿੱਥੇ ਜਨਮ ਹੋਇਆ ਉਸਦੀਆਂ ਨਿਸ਼ਾਨੀਆਂ ਜਾਂ ਰਸਤਾ ਕਿਸ ਤਰ੍ਹਾਂ ਦਾ ਉਸਦੇ ਰਾਈਟ ਜਾਂ ਲੈਫਟ ਤੇ ਕੀ ਹੈ। ਜੇ ਤੁਹਾਡੀ ਡੇਟ ਆਫ ਬਰਥ ਨਹੀਂ ਹੈ ਤਾਂ ਤੁਹਾਡੀ ਵਾਈਫ ਜਾਂ ਬੱਚਿਆਂ ਦੀ ਡੇਟ ਆਫ ਬਰਥ ਤੋਂ ਸਾਰੀ ਕੁੰਡਲੀ ਬਾਰੇ ਪਤਾ ਲਗਾਇਆ ਜਾ ਸਕਦਾ ਹੈ।

ਇਹ ਬਿਲਕੁਲ ਸੱਚ ਹੈ,

ਇਨਸਾਨ ਦਾ ਜਨਮ ਨੌ ਮਹੀਨੇ ਬਾਅਦ, ਘੋੜੇ ਦਾ ਜਨਮ 12 ਮਹੀਨੇ ਬਾਅਦ, ਇਨਸਾਨ ਮਿਟੀ ਦਾ ਬਣਿਆ, ਫਰਿਸਤੇ ਹਵਾ ਤੋਂ, ਦੇਵੀ ਦੇਵਤੇ ਅਗਨੀ ਤੋਂ,ਜ਼ਿੰਦਾ ਹਾਥੀ ਲੱਖ ਦਾ ਮਰਿਆ ਸਵਾ ਲੱਖ ਦਾ, ਸਨੀ ਦੇ ਕਾਲੇ ਕੀੜੇ ਲੱਖ ਉਪਾਅ ਕਰੋ ਭੈਣ ਦੀ ਜਗ੍ਹਾ ਨਹੀਂ ਬਦਲਦੇ ਲੇਕਿਨ ਬੇੜ੍ਹਾ ਜਿੰਨਾ ਉਥੇ ਦੁੱਧ ਪਾ ਦਿਉ, ਕੀੜੇ ਆਪਣੇ ਆਪ ਚਲੇ ਜਾਂਦੇ ਹਨ। ਬਹਾਦਰ ਸੂਰ ਗੋਲੀ ਦੀ ਜਗ੍ਹਾ ਆ ਕੇ ਦਮ ਤੋੜਦਾ, ਦੁਨੀਆਂ ਦੀ ਆਵਾਜ ਦਰਗਾਹ ਤੱਕ ਪਹੁੰਚਾਉਣ ਵਾਲਾ ਦਰਵੇਸ਼ (ਕੁੱਤਾ) ਮੌਤ (ਜਮਦੂਤ) ਨੂੰ ਪਹਿਲਾਂ ਹੀ ਦੇਖ ਲੈਂਦਾ ਹੈ, ਕੁੱਤਾ ਜਾਂ ਬਿੱਲੀ ਬੁਲੰਦ ਆਵਾਜ਼ (ਉਪਰ ਨੂੰ ਮੂੰਹ ਕਰਕੇ) ਸੇ ਰੋਏ, ਪੰਛੀ ਸਿਰ ਉਪਰ ਮੰਡਰਾਏ ਤਾਂ ਮੌਤ ਆਉਣ ਦੀ ਨਿਸ਼ਾਨੀ। ਕੁੱਤਾ ਜਦੋਂ ਹਲਕ ਜਾਵੇ ਤਾਂ ਦੌੜਨਾ ਸ਼ੁਰੂ ਕਰੇਗਾ, ਪਾਣੀ ਤੋਂ ਦੂਰ ਰਹੇਗਾ। ਉਸ ਉਪਰ ਪਾਈ ਪਾ ਦਿਉ ਜਾਨ ਤਿਆਗ ਦੇਵੇਗਾ। ਇਨਸਾਨ ਦੀ ਮੌਤ ਸਮੇਂ ਇਕ ਹਜ਼ਾਰ ਬਿੱਛੂ ਇੱਕ ਸਾਥ ਡੰਗ ਮਾਰੇ ਇੰਨੀ ਪੀੜ ਹੁੰਦੀ, ਮੁਰਦੇ ਨੂੰ ਬਿੱਛੂ ਖੁਦ ਆ ਕੇ ਡੰਗ ਮਾਰੇ ਮੁਰਦਾ ਜਿੰਦਾ ਹੋ ਜਾਵੇਗਾ।ਔਰਤ ਦੇ ਬੱਚਾ ਪੈਦਾ ਹੋਣ ਵਕਤ ੧੦੦ ਬਿੱਛੂ ਇਕ ਸਾਥ ਡੰਗ ਮਾਰੇ ਇਤਨਾ ਦਰਦ ਹੁੰਦਾ ਹੈ। ਮੌਤ ਕੇ ਵਕਤ ੧੦੦੦ ਬਿੱਛੂ ਇਕ ਸਾਥ ਡੰਗ ਮਾਰੇ ਇਤਨਾ ਦਰਦ ਹੁੰਦਾ ਹੈ। ਮੁਰਦੇ ਕੋ ਖੁਦ ਬਿੱਛੂ ਆਕਰ ਡੰਗ ਮਾਰੇ ਮੁਰਦਾ ਜਿੰਦਾ ਹੋ ਜਾਵੇਗਾ। ਸ਼ਹਿਦ ਦੀ ਮੱਖੀ ਦਾ ਡੰਗ ਬੰਨ੍ਹ ਲਿਆ ਜਾਵੇ ਤਾਂ ਮੁੱਖੀ ਡੰਗ ਨਹੀਂ ਮਾਰ ਸਕਦੀ।ਸੱਪ ਤੇ ਬਾਂਦਰ ਕਦੀ ਆਪਣਾ ਹੌਂਸਲਾ (ਆਲਣਾ)(ਰਹਿਣ ਵਾਲੀ ਜਗ੍ਹਾ) ਨਹੀਂ ਬਣਾਉਂਦੇ।ਬਾਂਦਰ ਦੇ ਉਪਰ ਜਦ ਮੁਸੀਬਤ ਆਉਂਦੀ ਹੈ ਤਾਂ ਉਹ ਇੱਕ ਟਹਿਣੀ (ਬ੍ਰਿਛ) ਤੋਂ ਦੂਜੀ ਟਹਿਣੀ ਤੇ ਲਮਕਦਾ ਹੋਇਆ ਜਾਨ ਬਚਾਉਂਦਾ ਹੈ ।ਸੱਪ ਨੂੰ ਜਦੋਂ ਕੋਈ ਮੁਸੀਬਤ ਆਵੇ ਧਰਤੀ ਆਪਣੇ ਆਪ ਉਸਨੂੰ ਆਪਣੇ ਅੰਦਰ ਲੁਕਣ ਦੀ ਜਗ੍ਹਾ ਦੇ ਦਿੰਦੀ ਹੈ।ਅਗਰ ਗਰਭਵਤੀ ਔਰਤ ਦੇ ਸਾਹਮਣੇ ਸੱਪ ਆ ਜਾਵੇ ਉਹ ਅੰਨਾ ਹੋ ਜਾਂਦਾ ਹੈ ।ਸੱਪ ਦੀ ਜ਼ਹਿਰ ਚੂਸਣ ਵਾਲਾ ਮਣਕਾ ਆਪਣੇ ਆਪ ਉਡ ਕੇ ਜ਼ਹਿਰ ਚੂਸ ਕੇ ਆਪਣੇ ਆਪ ਵਿਚ ਮਿਲਾ ਲੈਂਦਾ ਹੈ। ਜ਼ਹਿਰ ਤੋਂ ਬਰੀ ਕਰ ਦਿੰਦਾ ਹੈ। ਸੱਪ ਇਸ ਮਣਕੇ ਨੂੰ ਆਪਣੀ ਜਾਨ ਤੋਂ ਵੀ ਜ਼ਿਆਦਾ ਪਿਆਰ ਕਰਦਾ ਹੈ ਜੋ ਉਸ ਨੂੰ ਹਨ੍ਹੇਰੇ ਵਿਚ ਰੋਸ਼ਨੀ ਦਾ ਕੰਮ ਦਿੰਦਾ ਹੈ। ਸੱਪ 100 ਸਾਲ ਤੋਂ ਬਾਅਦ ਇਛਿਆਧਾਰੀ ਬਣ ਜਾਂਦਾ ਹੈ, ਕੋਈ ਵੀ ਰੂਪ ਧਾਰਨ ਕਰ ਸਕਦਾ ਹੈ। ਉਹ ਮਣਕਾ (ਉਪਾਅ) ਪੰਡਿਤ ਵਿਜੈ ਸ਼ਾਸਤਰੀ ਤੋਂ ਬਿਨਾਂ ਬਾਹਰੋਂ ਨਹੀਂ ਮਿਲ ਸਕਦਾ ਜੋ ਕਿਸਮਤ ਦੀ ਸੁੱਤੀ ਹੋਈ ਲਹਿਰ ਨੂੰ ਫੋਰਨ ਜਗਾ ਦੇਵੇਗਾ। ਅਗਰ ਮਨੁੱਖ ਅਧਰੰਗ ਵਗੈਰਾ ਸੇ ਨਕਾਰਾ ਹੋ ਕੇ ਧਰਤੀ ਤੇ ਡਿੱਗ ਪਏ ਤਾਂ ਸੱਪ ਉਸਨੂੰ ਖੁਦ ਆ ਕੇ ਡੰਗ ਮਾਰਕੇ ਉਸਨੂੰ ਅਧਰੰਗ ਹਟਾ ਕੇ ਮੁਰਦੇ ਤੋਂ ਜ਼ਿੰਦਾ ਕਰਕੇ ਤਾਰ ਦੇਵੇਗਾ। ਅਗਰ ਸੱਪ ਦੇ ਦੰਦ ਖੱਟੇ ਕਰ ਦਿਉ। ਜਾਂ ਸੰਪ ਦੀ ਜ਼ਹਿਰ ਵਾਲੀ ਥੈਲੀ ਕੱਢ ਦਿੱਤੀ ਜਾਵੇ ਤਾਂ ਸੱਪ ਡੰਗ ਨਹੀਂ ਮਾਰ ਸਕਦਾ। । ਇਸੇ ਤਰ੍ਹਾਂ ਮਾੜੇ ਗ੍ਰਹਿ ਦਾ ਨਮਿਤ ਉਪਾਅ ਕਰ ਦਿੱਤਾ ਜਾਵੇ ਤਾਂ ਗ੍ਰਹਿ ਸ਼ਾਂਤ ਹੋ ਜਾਵੇਗ, ਪਾਪ ਨਹੀਂ ਕਰੇਗਾ। ਅਗਰ ਕੋਈ ਜੇਲਰ (ਗ੍ਰਹਿ) ਕਿਸੇ ਕੈਦੀ (ਮਨੁੱਖ) ਤੇ ਜੁਲਮ ਕਰਦਾ ਹੋਵੇ, ਉਸ ਨੂੰ ਦੁਖੀ ਤੰਗ ਕਰਦਾ ਉਸਦੀ ਕੋਈ ਦਲੀਲ, ਅਪੀਲ ਜਾਂ ਫਰਿਆਦ ਨਹੀਂ ਸੁਣਦਾ, ਉਸ ਕੈਦੀ (ਮਨੁੱਖ) ਨੂੰ ਚਾਹੀਦਾ ਹੈ ਜਾਂ ਤਾਂ ਉਸ ਦੇ ਪੈਰ ਫੜੇ (ਉਪਾਅ ਕਰੋ) ਨਾਲ ਹੀ ਉਸ ਨੂੰ ਕੁਝ ਭੇਟਾ ਚੜ੍ਹਾਵੇ ਜਿਸ ਨਾਲ ਉਸ ਜੇਲਰ (ਗ੍ਰਹਿ) ਨੂੰ ਸ਼ਾਂਤ  ਕੀਤਾ ਜਾਵੇ, ਮੁਆਫੀ ਮੰਗੀ ਜਾਵੇ। ਇਹ ਦੁਨੀਆਂ ਵੀ ਇਕ ਬਹੁਤ ਵੱਡਾ 84 ਲੱਖ ਦਾ ਜੇਲ੍ਹਖਾਨਾ ਹੈ। ਇਹ ਪੰਡਿਤ ਵਿਜੈ ਸ਼ਾਸਤਰੀ ਤੋਂ ਬਿਨਾਂ ਕੋਈ ਨਹੀਂ ਦੱਸ ਸਕਦਾ ਕਿ ਕਿਹੜੀ ਚੀਜ਼ ਉਨ੍ਹਾਂ ਮਾਲਕਾਂ ਨੂੰ (ਗ੍ਰਹਿਆਂ) ਕਿਸ ਤਰੀਕੇ ਤੇ ਕਿਸ ਸਮੇਂ ਭੇਂਟ ਕੀਤੀ ਜਾਵੇ। ਅੰਡਰ ਨਿਊਯਾਰਕ ਸਟੇਟ ਰੂਲ ਪੰਡਿਤ ਵਿਜੈ ਸ਼ਾਸਤਰੀ ਨੇ ਬੇਸ਼ੁਮਾਰ ਲੋਕਾਂ ਦੇ ਮਸਲੇ ਹਲ ਕੀਤੇ ਹਨ। ਸਬੂਤ ਪੱਥਰ ਉਤੇ ਲਕੀਰ ਦੀ ਤਰ੍ਹਾਂ ਮੌਜੂਦ ਹਨ। ਨਿਊਯਾਰਕ ਸਟੇਟ ਦੇ ਕਾਨੂੰਨ ਅਨੁਸਾਰ ਅਸੀਂ ਇਹ ਪੱਕੇ ਸਬੂਤ ਦਿਖਾ ਸਕਦੇ ਹਾਂ। ਅਣਗਿਣਤ ਲੋਕਾਂ ਨੇ ਪੰਡਿਤ ਵਿਜੈ ਸ਼ਾਸਤਰੀ ਦੇ ਇਸ ਇਲਮ ਤੋਂ ਫਾਇਦਾ ਉਠਾਇਆ ਹੈ। ਐਵੇਂ ਨਹੀਂ ਦੂਰੋਂ ਦੂਰੋਂ ਪੰਡਿਤ ਵਿਜੈ ਸ਼ਾਸਤਰੀ ਕੋਲ ਲੋਕ ਆਪਣੀਆਂ ਮੁਸ਼ਕਿਲਾਂ ਹੱਲ ਕਰਵਾਉਣ ਆਉਂਦੇ । ਸੱਚਾਈ ਅਤੇ ਖੁਸਬੂ ਕਦੇ ਛੁਪ ਨਹੀਂ ਸਕਦੀ। ਮੇਰੀ ਨਕਲ ਕਰਨ ਵਾਲਿਆਂ ਤੋਂ ਬਚਣਾ। ਹਰ ਕੀਤੀ ਗੱਲ ਬਾਤ ਦਾ ਵੇਰਵਾ ਗੁਪਤ ਰਖਿਆ ਜਾਂਦਾ ਹੈ।ਐਸੇ ਤੋੜ ਅਤੇ ਬੰਨ੍ਹਣ ਤੁਸੀਂ ਨਾ ਕਦੀ ਵੇਖੇ ਹੋਣਗੇ ਤੇ ਨਾ ਸੁਣੇ ਹੋਣਗੇ। ਅੱਜ ਜਨਤਾ ਕਹਿੰਦੀ ਹੈ ਕਲ੍ਹ ਨੂੰ ਤੁਸੀਂ ਵੀ ਕਹੋਗੇ ਕਿ ਪੰਡਿਤ ਵਿਜੈ ਸ਼ਾਸਤਰੀ ਦਾ ਕੋਈ ਜੁਆਬ ਨਹੀਂ। ਸਾਡੀ ਨਿਊਯਾਰਕ ਦੇ ਇਲਾਕੇ ਆਈ ਟੀ ਵੀ ਤੇ ਰੋਜ਼ ਐਂਡ ਵੇਖ ਸਕਦੇ ਹੋ।

ਜੇਕਰ ਚੁੱਲ੍ਹਾ ਦੱਖਣ ਜਾਂ ਦੱਖਣ-ਪੂਰਬੀ ਕੋਨੇ ਵਿੱਚ ਹੋਵੇ ਤਾਂ ਘਰ ਦੇ ਅੰਦਰ ਦੀਆਂ ਚੀਜ਼ਾਂ ਸ਼ੁਭ ਪ੍ਰਭਾਵ ਦਿੰਦੀਆਂ ਹਨ, ਜੇਕਰ ਘਰ ਤੋਂ ਬਾਹਰ ਨਿਕਲਦੇ ਸਮੇਂ ਪਾਈ ਦੀ ਟੈਂਕੀ ਸਿੱਧੀ (ਸੱਜੇ) ਪਾਸੇ ਹੋਵੇ।

ਜੇਕਰ ਪੂਜਾ ਉੱਤਰ-ਪੂਰਬ ਕੋਨੇ ਵਿੱਚ ਕੀਤੀ ਜਾਵੇ ਤਾਂ ਇਹ ਸ਼ੁਭ ਹੈ।

ਧਨ (ਧਨ) ਦੱਖਣ ਜਾਂ ਦੱਖਣ ਪੱਛਮ ਵਿੱਚ ਸ਼ੁਭ ਹੈ, ਮਹਿਮਾਨਾਂ ਆਦਿ ਲਈ ਪੱਛਮੀ ਕੋਨੇ ਵਿੱਚ ਖਾਲੀ ਥਾਂ ਸ਼ੁਭ ਹੈ।

ਘਰ ਤੋਂ ਬਾਹਰ ਨਿਕਲਦੇ ਸਮੇਂ ਚੁੱਲ੍ਹੇ ਦਾ ਮੂੰਹ ਖੱਬੇ ਪਾਸੇ ਕਰਨਾ ਸ਼ੁਭ ਹੈ।

ਜੇਕਰ ਘਰ ਦੇ ਨੇੜੇ ਪੀਪਲ ਦਾ ਦਰੱਖਤ ਹੈ ਤਾਂ ਇਸ ਦੀ ਸੇਵਾ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ।

ਘਰ ਦੀ ਛੱਤ ਦਾ ਡਿਜ਼ਾਇਨ ਮੱਛੀ ਦੇ ਢਿੱਡ ਵਾਂਗ ਉਭਰਿਆ ਨਹੀਂ ਹੋਣਾ ਚਾਹੀਦਾ। ਇਸਦਾ ਅਸਤ ਬੁਰਾ ਹੁੰਦਾ ਹੈ। ਪਰਿਵਾਰਕ ਵੰਸ਼ ਤੇ ਮਾੜਾ ਅਸਰ ਪੈਂਦਾ ਹੈ ਅਤੇ ਇੱਕ ਬੇਔਲਾਦ ਹੋ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਜੇ ਦਾਦਾ ਚਾਰ ਭਰਾ ਹੋਣ ਤਾਂ ਪਿਤਾ ਤਿੰਨ ਭਰਾ ਰਹਿ ਜਾਣਗੇ, ਪਿਤਾ ਦਾ ਇੱਕ ਬੇਟਾ ਰਹਿ ਜਾਏਗਾ, ਬੇਟੇ ਦਾ ਅੰਗ ਵੰਸ਼ ਨਹੀਂ ਵਧੇਗਾ। ਉਹ ਬੇਔਲਾਦ ਰਹਿ ਜਾਵੇਗਾ।

ਮਕਾਨ ਦੇ ਅੰਦਰ ਆਉਣ ਜਾਣ ਦਾ ਸਭ ਤੋਂ ਵੱਡਾ ਦਰਵਾਜਾ।

1. ਘਰ ਦਾ ਮੁੱਖ ਦਰਵਾਜਾ ਪੂਰਬ ਵੱਲ ਹੋਵੇ ਤਾਂ ਚੰਗਾ ਹੁੰਦਾ ਹੈ। ਹਰ ਵਕਤ ਨੇਕ ਆਦਮੀ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਤੇ ਸਾਰੇ ਸੁਖ ਮਿਲਦੇ ਹਨ।

2. ਪੱਛਮ ਵੱਲ ਨੂੰ ਦਰਵਾਜਾ ਹੋਵੇ ਤਾਂ ਦੂਸਰੇ ਦਰਜੇ ਦਾ ਉੱਤਮ ਹੁੰਦਾ ਹੈ।

3. ਉੱਤਰ ਦਿਸ਼ਾ ਵੱਲ ਦਰਵਾਜ਼ਾ ਨੇਕ ਹੁੰਦਾ ਹੈ। ਲੰਬੇ ਸਫਰ ਹੁੰਦੇ ਹਨ ਅਤੇ ਪੂਜਾ ਪਾਠ ਦਾ ਚੰਗਾ ਪ੍ਰਭਾਵ ਮਿਲਦਾ ਹੈ। ਨੇਕੀ ਦੇ ਕੰਮ ਜਾਂ ਚੰਗੇ ਕੰਮ ਕਰਨ ਦੇ ਰਾਹ ਖੁੱਲਦੇ ਹਨ ਜਿਸ ਦਾ ਅਸਰ ਰੂਹਾਨੀ ਤੇ ਪਰਲੋਕ ਦੇ ਕੰਮਾਂ ਵਿੱਚ ਨੇਕ ਹੋਵੇਗਾ।

4. ਦੱਖਣ ਵੱਲ ਨੂੰ ਦਰਵਾਜਾ ਸਭ ਤੋਂ ਮਾੜਾ ਹੁੰਦਾ ਹੈ।ਔਰਤ ਦੀ ਸਿਹਤ ਤੇ ਬਹੁਤ ਮਾੜਾ ਅਸਰ ਪੈਂਦਾ ਹੈ।ਆਦਮੀ ਨੂੰ ਵੀ ਕੋਈ ਸੁੱਖ ਨਹੀਂ ਮਿਲਦਾ ਇਸੇ ਕਰਕੇ ਇਸਨੂੰ ਅਗਨੀ ਕੁੰਡ ਦਾ ਜੇਲਖਾਨਾ ਵੀ ਕਿਹਾ ਜਾਂਦਾ ਹੈ ਜਿਸ ਵਿੱਚ ਰਹਿੰਦੇ ਮਨੁੱਖਾਂ ਦੀ ਉਮਰ ਘਟ ਜਾਂਦੀ ਹੈ ਜਾਂ ਉਹ ਛੜੇ ਰਹਿ ਜਾਂਦੇ ਹਨ। ਇਸ ਤਰ੍ਹਾਂ ਦੇ ਮਕਾਨ ਵਿੱਚ ਬਿਮਾਰੀ ਤੇ ਫਜ਼ੂਲ ਖਰਚ ਵਿੱ ਪੈਸੇ ਦਾ ਨੁਕਸਾਨ ਹੁੰਦਾ ਰਹੇਗਾ। ਜੇ ਤੁਹਾਡੇ ਘਰ ਦਾ ਮੁੱਖ ਦਰਵਾਜ਼ਾ ਦੱਖਣ ਵੱਲ ਨੂੰ ਹੋਵੇ ਤਾਂ ਉਸਦੇ ਉਪਾਅ ਲਈ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਉਸਦਾ ਉਪਾਅ ਕੀਤਾ ਜਾ ਸਕਦਾ ਹੈ।

5. ਜੇ ਮਕਾਨ ਡੈਡ ਐਂਡ ਤੇ ਹੋਵੇ ਜਾਂ ਉਸ ਮਕਾਨ ਨੂੰ ਦੋ ਗਲੀਆਂ ਲੱਗਦੀਆਂ ਹੋਣ ਤਾਂ ਉਸਦਾ ਬੱਚਿਆਂ ਦੀ ਸਿਹਤ ਤੇ ਬਹੁਤ ਮਾੜਾ ਅਸਰ ਪੈਂਦਾ ਹੈ ਜਾਂ ਅਚਾਨਕ ਕੋਈ ਨਾ ਕੋਈ ਨੁਕਸਾਨ ਹੁੰਦਾ ਰਹਿੰਦਾ ਹੈ।

6. ਰਾਤ ਨੂੰ ਸੌਂਦੇ ਸਮੇਂ ਮੰਜੇ ਦਾ ਸਿਰਹਾਣਾ ਪੂਰਬ ਵੱਲ ਹੋਵੇ ਤਾਂ ਚੰਗਾ ਹੁੰਦਾ ਹੈ। ਦਿਨ ਵਿੱਚ ਦਿਮਾਗ ਸਹੀ ਤਰੀਕੇ ਨਾਲ ਕੰਮ ਕਰਦਾ ਹੈ ਤੇ ਰਾਤ ਨੂੰ ਚੰਗੀ ਨਿੰਦਰੇ ਸੌਂਦਾ ਹੈ।

7. ਘਰੋਂ ਨਿਕਲਦੇ ਆਂ ਚੂਲ੍ਹਾ ਖੱਬੇ ਪਾਸੇ ਹੋਣਾ ਚਾਹੀਦਾ ਹੈ। ਕਿਉਂਕਿ ਅੱਗ ਦੇ ਸਾਰੇ ਕੰਮ ਖੱਬੇ ਪਾਸੇ ਸ਼ੁਭ ਹੁੰਦੇ ਹਨ।

8. ਘਰੋਂ ਨਿਕਲਦਿਆਂ ਸੱਜੇ ਪਾਸੇ ਪਾਣੀ ਦੀ ਨਿਕਾਸੀ ਜਾਂ ਪੂਜਾ ਪਾਠ ਦਾ ਸਥਾਨ ਹੋਵੇ ਤਾਂ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।

9. ਮਕਾਨ ਦੇ ਨੇੜੇ ਜੇ ਕੋਈ ਪਿੱਪਲ ਦਾ ਦਰਖਤ ਹੋਵੇ ਤਾਂ ਉਸਦੀ ਸੇਵਾ ਕਰਨ ਦਾ ਬਹੁਤ ਫਾਇਦਾ ਮਿਲਦਾ ਹੈ। ਉਸਦੀਆਂ ਜੜਾਂ ਵਿੱਚ ਪਾਣੀ ਜਾਂ ਦੁੱਧ ਨਾ ਪਾਇਆ ਜਾਵੇ ਤਾਂ ਜਿੱਥੇ ਤੱਕ ਉਸਦਾ ਪਰਛਾਵਾਂ ਜਾਵੇਗਾ ਤਬਾਹੀ ਜਾਂ ਬਰਬਾਦੀ ਦਾ ਹੀ ਕਾਰਨ ਬਣੇਗਾ।

10. ਜੇਕਰ ਘਰ ਦੇ ਨਾਲ ਖੂਹ ਹੋਵੇ ਤਾਂ ਉਸ ਵਿੱਚ ਦੁੱਧ ਪਾਣਾ ਵਧੀਆ ਹੁੰਦਾ ਹੈ ਜੇਕਰ ਨਾ ਪਾਇਆ ਤਾਂ ਨੁਕਸਾਨ ਕੀ ਵੀ ਹੁੰਦਾ ਹੈ।

11. ਜੇਕਰ ਘਰ ਦੇ ਨਾਲ ਕਿੱਕਰ ਦਾ ਦਰਖਤ ਹੋਵੇ ਤਾਂ ਮਕਾਨ ਮਾਲਕ ਦੇ ਘਰ ਔਲਾਦ ਨਹੀਂ ਹੁੰਦੀ ਇਸ ਤੋਂ ਬਚਣ ਲਈ ਸੂਰਜ ਨਿਕਲਣ ਤੋਂ ਪਹਿਲਾਂ ਤਾਰਿਆਂ ਦੀ ਛਾਵੇ ਸ਼ਨੀਵਾਰ ਨੂੰ ਕਿੱਕਰ ਦੀ ਜੜ ਨੂੰ ਪਾਈ ਪਾਉਣਾ ਚਾਹੀਦਾ ਹੈ ਜਿਸ ਨਾਲ ਉਸਦੇ ਮਾੜੇ ਅਸਰ ਤੋਂ ਬਚਿਆ ਜਾ ਸਕਦਾ ਹੈ।

12. ਜੇਕਰ ਕਿਸੇ ਦਾ ਮਕਾਨ ਕਬਰਿਸਤਾਨ ਸ਼ਮਸ਼ਾਨ ਜਾਂ ਛੱਪੜ ਪੂਰ ਕੇ ਬਣਾਇਆ ਹੋਵੇ ਤਾਂ ਬਹੁਤ ਮਾੜਾ ਹੁੰਦਾ ਹੈ- ਵੰਸ਼ ਦਾ ਨੁਕਸਾਨ ਹੋਵੇਗਾ। (ਬੱਚਿਆਂ ਦਾ ਨਾ ਹੋਣਾ)। ਜੇਕਰ ਕਿਸੇ ਦਾ ਮਕਾਨ ਕਬਰਿਸਤਾਨ, ਸ਼ਮਸ਼ਾਨ ਜਾਂ ਛੱਪੜ ਪੂਰ ਕੇ ਬਣਾਇਆ ਹੋਵੇ ਤਾਂ 40-43 ਕਦਮਾਂ ਦੇ ਅੰਦਰ ਅੰਦਰ ਖੂਹ ਬਣਾਉਣਾ ਚਾਹੀਦਾ ਹੈ।

13. ਮਕਾਨ ਦੇ ਅੱਠ ਕੋਨੇ, 18 ਕੋਨੇ 3 ਤੇ 13 ਕੋਨੇ ਮਾੜੇ ਹੁੰਦੇ ਹਨ।

  •  ਅੱਠ ਕੋਨੇ ਵਾਲਾ ਮਕਾਨ ਮਾਤਮ ਤੇ ਬਿਮਾਰੀ ਦਿੰਦਾ ਹੈ- ਇਸ ਵਿੱਚ ਰਹਿੰਦੇ ਮਨੁੱਖਾਂ ਦੀ ਉਮਰ ਘੱਟ ਜਾਂਦੀ ਹੈ ਤੇ ਬੰਦਾ ਹਮੇਸ਼ਾ ਬਿਮਾਰ ਹੀ ਰਹਿੰਦਾ ਹੈ।
  • 18 ਕੋਨੇ ਵਾਲੇ ਮਕਾਨ ਵਿੱਚ ਪੈਸੇ, ਸੋਨਾ ਤੇ ਚਾਂਦੀ ਦਾ ਨੁਕਸਾਨ ਹੋਵੇਗਾ।
  • ਤਿੰਨ ਤੇ 13 ਕੋਨੇ ਵਾਲੇ ਮਕਾਨ ਵਿੱਚ ਭੈਣਾਂ ਭਰਾਵਾਂ ਦਾ ਨੁਕਸਾਨ, ਆਪਸੀ ਲੜਾਈ ਝਗੜੇ ਹੁੰਦੇ ਰਹਿਣਗੇ ਅਤੇ ਅੱਗ ਦੇ ਹਾਦਸੇ ਵੀ ਹੋ ਸਕਦੇ ਹਨ।

ਮਕਾਨ ਬਣਾਉਣ ਤੋਂ ਪਹਿਲਾਂ ਨਕਸ਼ਾ ਬਣਾ ਕੇ ਉਸ ਦੇ ਕੋਨੇ ਦੇਖੇ ਜਾਣ ਕਿ ਕਿੰਨੇ ਬਣਦੇ ਹਨ।

14. ਮਕਾਨ ਬਣਾਉਣ ਤੋਂ ਪਹਿਲਾਂ ਉਸ ਦੀਆਂ ਨੀਹਾਂ ਪੁੱਟ ਕੇ ਉਸ ਵਿੱਚ ਚਾਂਦੀ ਦੱਬ ਕੇ 21 ਦਿਨ ਇੰਤਜ਼ਾਰ ਕਰੋ।

ਘਰ ਦੀ ਛੱਤ ਦਾ ਡਿਜ਼ਾਈਨ ਮੱਛੀ ਦੇ ਢਿੱਡ ਵਾਂਗ ਉੱਚਾ ਨਹੀਂ ਹੋਣਾ ਚਾਹੀਦਾ। ਇਸ ਦਾ ਅਸਰ ਬੁਰਾ ਹੁੰਦਾ ਹੈ। ਪਰਿਵਾਰਕ ਵੰਸ਼ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ ਅਤੇ ਇੱਕ ਬੇਔਲਾਦ (ਗ੍ਰਹਿ ਦੁਆਰਾ) ਹੋ ਜਾਂਦਾ ਹੈ, ਉਦਾਹਰਣ ਵਜੋਂ ਜੇ ਦਾਦਾ ਜੀ ਦੇ ਚਾਰ ਭਰਾ ਸਨ, ਤਾਂ ਪਿਤਾ ਤਿੰਨ ਰਹਿ ਜਾਣਗੇ ਅਤੇ ਉਹ ਖੁਦ ਬੱਚਿਆਂ ਤੋਂ ਬਿਨਾਂ ਇਕੱਲੇ ਰਹਿ ਜਾਣਗੇ।

ਜੇਕਰ ਘਰ ਦਾ ਮੁੱਖ ਦਰਵਾਜ਼ਾ ਪੂਰਬ ਵੱਲ ਹੋਵੇ ਤਾਂ ਬਹੁਤ ਚੰਗਾ ਹੁੰਦਾ ਹੈ। ਭਲੇ ਮਨੁੱਖ ਦਾ ਇਸ ਦਰਵਾਜ਼ੇ ਰਾਹੀਂ ਆਉਣਾ-ਜਾਣਾ ਚੰਗਾ ਹੈ। ਮਨੁੱਖ ਨੂੰ ਹਰ ਤਰ੍ਹਾਂ ਦੀਆਂ ਖੁਸ਼ੀਆਂ ਮਿਲਦੀਆਂ ਹਨ।

ਜੇਕਰ ਦਰਵਾਜ਼ੇ ਦਾ ਮੂੰਹ (ਪੱਛਮ) ਵੱਲ ਹੋਵੇ ਤਾਂ ਦੂਜੀ ਸ਼੍ਰੇਣੀ ਲਈ ਬਿਹਤਰ ਰਹੇਗਾ।

ਉੱਤਰ (ਉਤਰ) ਵੀ ਚੰਗਾ ਹੈ। ਲੰਬੀ ਯਾਤਰਾ (ਯਾਤਰਾ) ਹੋਵੇਗੀ ਅਤੇ ਪੂਜਾ-ਪਾਠ ਦਾ ਪ੍ਰਭਾਵ ਵੀ ਚੰਗਾ ਰਹੇਗਾ। ਆਉਣ-ਜਾਣ ਦਾ ਰਸਤਾ ਭਲਿਆਈ ਦੇ ਲੰਬੇ ਕਾਰਜਾਂ ਲਈ, ਜਿਸ ਦੇ ਸਸੁਰੇ ਨੂੰ ਆਤਮਕ ਅਤੇ ਸਵਰਗ (ਪਰਲੋਕ) ਪ੍ਰਾਪਤ ਹੋਵੇਗਾ।

ਦੱਖਣ (ਦੱਖਣ) ਸਭ ਤੋਂ ਅਸ਼ੁਭ (ਗ੍ਰਹਿਆਂ ਦੁਆਰਾ ਵਿਗਾੜਿਆ) ਔਰਤਾਂ ਲਈ ਅਸ਼ੁਭ ਹੈ ਅਤੇ ਪੁਰਸ਼ਾਂ ਨੂੰ ਵੀ ਕੋਈ ਸੁਖ (ਅਗਨੀ ਕੁੰਡ) ਨਹੀਂ ਮਿਲਦਾ ਜਿਸ ਵਿੱਚ ਜਲਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੁੰਦਾ, ਕੇਵਲ ਚਾਰਾ ਸਥਿਰ (ਸਾਰੀ ਉਮਰ ਲਈ ਬੇਚੈਨਰ)

ਅਜਿਹੇ ਘਰ ‘ਚ ਹਮੇਸ਼ਾ ਬੀਮਾਰੀ ਅਤੇ ਕੋਈ ਨਾ ਕੋਈ ਮੁਸੀਬਤ ਬਣੀ ਰਹੇਗੀ, ਜਿਸ ‘ਚ ਪੈਸੇ ਦੀ ਕਮੀ ਹੋਵੇਗੀ ਅਤੇ ਬਰਬਾਦੀ ਹੋਵੇਗੀ।

ਜੇ ਰੋਟੀਆਂ ਬਣਾਉਣ ਦੀ ਕੜਾਈ ਨੂੰ ਵਿਚਕਾਰੋਂ ਉੱਚਾ ਕੀਤਾ ਜਾਵੇ ਤਾਂ ਇਹ ਅਸ਼ੁਭ ਹੈ।

ਜੇਕਰ ਬਾਹਰੋਂ ਹਵਾ ਸਿੱਧੇ ਰਸਤੇ ਰਾਹੀਂ ਘਰ ਵਿੱਚ ਦਾਖਲ ਹੁੰਦੀ ਹੈ ਤਾਂ ਇਹ ਬੱਚਿਆਂ ਲਈ ਠੀਕ ਨਹੀਂ ਹੈ। ਅਚਾਨਕ ਕੋਈ ਪਰੇਸ਼ਾਨੀ ਪੈਦਾ ਹੋਵੇਗੀ।

ਦੋ ਰਾਹਾਂ ਵਾਲਾ ਘਰ ਜਾਂ ਮੁਰਦਾ ਸਿਰਾ (ਗਲੀ ਦਾ ਆਖਰੀ ਘਰ) ਚੰਗਾ ਨਹੀਂ ਹੈ। ਇਹ ਬਿਮਾਰੀ, ਲੜਾਈਆਂ ਅਤੇ ਵਾਹਨ ਨੂੰ ਨੁਕਸਾਨ ਪਹੁੰਚਾਉਂਦਾ ਹੈ (ਗ੍ਰਹਿਆਂ ਦੁਆਰਾ)।

पंडित विजय शास्त्री को ज्योतिष में 35 वर्षों से अधिक का अनुभव है। हमने दुनिया भर में लगभग 3 लाख 50 हजार ग्राहकों को सेवा दी है। हर महीने हजारों लोग फोन कॉल, ईमेल या व्यक्तिगत पत्रों के माध्यम से हमसे संपर्क करते हैं कि वे ज्योतिषियों और पंडितों के पास गए हैं जिन्होंने उन्हें उनकी कुंडली के अनुसार नाग, मुंडी और मालाएं दीं लेकिन कोई फायदा नहीं हुआ। इन्हें केवल बिक्री के लिए रखा गया है। यदि शनि नीच का है तो काले कपड़े पसंद किये जायेंगे तथा काला पत्थर धारण किया जायेगा।यदि आपकी बुद्धि मंद है तो आप हरा कपड़ा या हरा रंग पसंद करेंगे या पन्ना या हरा स्टोर पहनेंगे। यदि राहु नीच का हो तो आपको नीले वस्त्र पसंद होंगे, आप नीलम अवश्य पहनेंगे। ऐसे में इन चीजों को पहनने से परेशानी बढ़ जाएगी। सही ज्योतिषी वे हैं जो आपकी जन्मतिथि लेते हैं और जन्म कुंडली बनाते हैं और आपको आपके अतीत, वर्तमान, भविष्य के बारे में बताते हैं ताकि आप भी आश्वस्त हो जाएं कि पंडित जी जो कुछ भी हमें बता रहे हैं वह बिल्कुल सही है। पंडित विजय शास्त्री बिना जन्म कुंडली देखे किसी को भी यह रत्न धारण करने के लिए नहीं कहते हैं। कई पंडित आपके हाथों की रेखाओं को पढ़कर ओबी रत्न पहनने की सलाह देते हैं लेकिन हाथों की रेखाएं ग्रहों के बारे में कुछ नहीं बताती हैं। पंडित विजय शास्त्री आपसे जन्मतिथि और घर या परिवार के बारे में कुछ संकेत पूछेंगे जो आपसे पूरी तरह मेल खाएंगे और सही होंगे। आपका जन्म कहां हुआ, उसके दाएं या बाएं ओर कौन से चिन्ह या मार्ग हैं। अगर आपके पास जन्मतिथि नहीं है तो आपकी पत्नी या बच्चों की जन्मतिथि से सारी कुंडली पता की जा सकती है। यदि कोई व्यक्ति शादीशुदा है तो उसकी संतान की कुंडली से यह पता लगाया जा सकता है कि संतान के ग्रह उच्च के हैं या नीच के। यदि ग्रह उच्च के हों तो माता-पिता के लिए लाभकारी होगा, यदि संतान के ग्रह नीच के हों तो माता-पिता को भी कष्ट हो सकता है। यहां हर बात का ध्यान रखा जाता है और किसी को एक डॉलर भी भेजने से पहले उसे अपनी जन्मतिथि बताएं और देखें कि वह आपको आपके अतीत, वर्तमान, भविष्य के बारे में बता सके। जिन पंडितों के पास कोई ज्ञान नहीं है वे आपको मूर्ख बनाएंगे और आपको अंधविश्वास में डाल देंगे और कहेंगे कि यह नकली है, इसलिए आपको उनसे दूर रहना चाहिए। कई लोग गलत ज्योतिषियों के पास जाकर अपना समय और पैसा बर्बाद करते हैं, लेकिन कुछ नहीं होता। यदि आप भी दूसरे पंडितों के चक्कर में अपना समय और पैसा बर्बाद कर चुके हैं तो आज ही कॉल करें और आप पंडित विजय शास्त्री को कॉल करके अपना निःशुल्क पाठ करा सकते हैं। पंडित विजय शास्त्री के पास किस प्रकार का ज्ञान है और उनमें क्या-क्या गुण हैं, यह आप स्वयं ही जान जायेंगे।



ज्योतिषी बहुत हैं लेकिन समस्याओं का समाधान केवल एक ही कर सकता है पंडित विजय शास्त्री के पास 100% प्रमाण हैं। उन्होंने अनगिनत लोगों की समस्याओं का समाधान किया है।

न्यूयॉर्क की भूमि पर गर्व है। न्यूयॉर्क के लोगों को कष्ट से बचाया. बहुत ही कम समय में पंडित विजय शास्त्री ने यह सिद्ध कर दिया कि हमारे मुख से निकला हुआ शब्द आपके अच्छे दिन का संकेत होगा। अगर आप पर बुरे ग्रहों का चक्र शुरू हो गया है तो आज ही पंडित विजय शास्त्री जी को बुलाएं। हम आपको बता सकते हैं कि कैसे उपायों से दोबारा शांति हो सकती है हम उनसे माफी कैसे मांग सकते हैं या किसी ने आप पर जादू-टोना या काली विद्या की है। मुझे वह नाम और पता बताएं जहां से काला इलम को पोस्ट किया गया है

इसके अलावा, भ्रमित करने वाले विकल्प जैसे व्यापार में घाटा, धन हानि, नौकरी, आय से अधिक खर्च, काम में रुकावट, मुकदमे का डर, इच्छाधारी सोच, बार-बार दुर्घटना या मोटर वाहनों को नुकसान, अदालती मामले या आप्रवासन संबंधी कठिनाइयाँ , हालात बदतर हो जाते हैं।डॉक्टर की समझ से परे कोई बीमारी, संतानहीनता, सिरदर्द, सांस लेने में तकलीफ या काली खांसी, घुटनों, टखनों या कूल्हों में दर्द, मिर्गी या मिर्गी, नशे की लत, धातु की कमी, मधुमेह, कम उम्र में दृष्टि कमजोर होना, मानसिक विकार, अत्यधिक रक्तस्राव महिलाओं में रक्तचाप, नींद की कमी, अन्य आत्माओं का प्रभाव या कोई शारीरिक बीमारी।

यह बिल्कुल सच है 

इंसान नौ महीने के बाद पैदा होता है, घोड़ा 12 महीने के बाद पैदा होता है, आदमी मिट्टी से बना होता है, देवदूत हवा से बने होते हैं, देवी-देवता आग से बने होते हैं, जीवित हाथी लाखों के होते हैं, मरे हुए हाथी आधे लाख के होते हैं। सूरज के काले कीड़े लाख उपाय करें, बहन का स्थान नहीं बदलता लेकिन जैसे ही आप वहां दूध डालेंगे, कीड़े अपने आप दूर हो जाएंगे।एक बहादुर सूअर गोली लगने के स्थान पर मर जाता है, एक दरवेश (कुत्ता) जो दुनिया की आवाज को मंदिर तक ले जाता है, उसे मौत (जमदूत) पहले ही दिख जाती है, एक कुत्ता या बिल्ली जोर से चिल्लाता है (ऊपर की ओर मुंह करके), पक्षी ऊपर की ओर उड़ते हैं। तो यह आसन्न मृत्यु का संकेत है। जब कुत्ता दौड़ना शुरू करेगा तो वह पानी से दूर रहकर दौड़ना शुरू कर देगा। उस पर लेट जाओ और वह अपनी जान दे देगा. किसी व्यक्ति की मृत्यु के समय एक हजार बिच्छू एक दूसरे को डंक मार दें तो इतना कष्ट होता है कि बिच्छू स्वयं आकर मृत व्यक्ति को डंक मार देते हैं और मृत व्यक्ति जीवित हो जाता है। जब एक महिला बच्चे को जन्म देती है तो एक साथ 100 बिच्छू डंक मारते हैं, बहुत दर्द होता है। मरते समय एक साथ 1000 बिच्छू डंक मारते हैं तो कितना दर्द होता है। एक बिच्छू आएगा और मरे हुए व्यक्ति को काटेगा और मृत व्यक्ति जीवित हो जाएगा। मधु मक्खी का डंक बाँध दिया जाए तो साँप और बन्दर कभी अपना घोंसला (रहने का स्थान) नहीं बना पाते। जब सांप मुसीबत में होता है तो धरती खुद ही उसे अपने अंदर छिपने की जगह दे देती है। अगर किसी गर्भवती महिला के सामने सांप आ जाए तो वह अन्ना बन जाती है। विष से मुक्ति दिलाता है। साँप को यह मोती अपनी जान से भी अधिक प्रिय है जो अँधेरे में रोशनी का काम करता है। सांप 100 साल के बाद कामुक हो जाता है, कोई भी रूप धारण कर सकता है। वह मनका (उपाय) पंडित विजय शास्त्री के बिना बाहर नहीं मिल सकता जो भाग्य की सोई लहर को जगा देगा। यदि कोई व्यक्ति लकवा आदि के कारण जमीन पर गिर पड़े तो सांप आकर उसे काट लेगा, लकवा दूर कर उसे मरे हुओं में से जीवित कर देगा। अगर सांप के दांत खट्टे हैं. या फिर सांप की जहर की थैली निकाल दी जाए तो सांप काट नहीं सकता। इसी प्रकार यदि किसी बुरे ग्रह का नाम ले लिया जाए तो ग्रह शांत हो जाएगा और पाप नहीं करेगा। यदि कोई जेलर (ग्रह) किसी कैदी (मनुष्य) पर अत्याचार करता है, उसे पीड़ा देता है और उसकी दलीलें, अपील या शिकायतें नहीं सुनता है। उस कैदी (आदमी) को या तो उसके पैर पकड़ना चाहिए (उपाय करना चाहिए) और उस जेलर (ग्रह) को खुश करने के लिए उसे कुछ भेंट देनी चाहिए, माफी मांगनी चाहिए। यह संसार भी 84 लाख का विशाल कारागार है। उन देवताओं (ग्रहों) को किस प्रकार और किस समय क्या अर्पित करना चाहिए, यह पंडित विजय शास्त्री के अलावा कोई नहीं बता सकता। न्यूयॉर्क राज्य के शासन के तहत पंडित विजय शास्त्री ने अनगिनत लोगों की समस्याओं का समाधान किया है। सबूत पत्थर पर लकीर की तरह मौजूद है. न्यूयॉर्क राज्य के कानून के तहत हम यह सबूत दिखा सकते हैं। पंडित विजय शास्त्री के इस ज्ञान से अनगिनत लोग लाभान्वित हुए हैं। पंडित विजय शास्त्री के पास दूर-दूर से लोग अपनी समस्याओं के समाधान के लिए आते हैं। सच्चाई और खुशबू कभी छिप नहीं सकती. मेरी नकल करने वालों से बचना. हर बात का ब्यौरा गुप्त रखा जाता है, ऐसा तोड़ना-बांधना आपने कभी न देखा होगा, न सुना होगा। आज जनता कहती है कल आप भी कहेंगे पंडित विजय शास्त्री का कोई जवाब नहीं. आप हमारे न्यूयॉर्क क्षेत्र में आईटीवी पर रोज़्स एंड देख सकते हैं।

यदि चूल्हा दक्षिण या दक्षिण-पूर्व कोने में हो तो घर के अंदर की चीजें शुभ प्रभाव देती हैं, यदि पाई टैंक घर से बाहर निकलते समय सीधी (दाहिनी ओर) हो।

यदि पूजा उत्तर-पूर्व कोने में की जाए तो शुभ होती है।

दक्षिण या नैऋत्य कोण में धन (धन) शुभ होता है, पश्चिम कोने में मेहमानों आदि के लिए खाली स्थान शुभ होता है।

घर से निकलते समय चूल्हे का मुंह बाईं ओर करना शुभ होता है।

यदि घर के आसपास कोई पीपल का पेड़ हो तो उसकी सेवा करना बहुत लाभकारी होता है।

घर की छत का डिज़ाइन मछली के पेट की तरह उभरा हुआ नहीं होना चाहिए। इसकी सच्चाई ख़राब है. पारिवारिक वंश पर प्रतिकूल प्रभाव पड़ता है और व्यक्ति निःसंतान हो जाता है। उदाहरण के लिए, यदि दादा के चार भाई हैं, पिता के तीन भाई होंगे, पिता का एक पुत्र होगा, पुत्र का वंश नहीं बढ़ेगा। वह निःसन्तान ही रहेगा।

घर का सबसे बड़ा प्रवेश द्वार।

  1. घर का मुख्य द्वार पूर्व दिशा की ओर हो तो अच्छा है। हर बार एक अच्छा इंसान आता है और चला जाता है और सारी खुशियाँ आती हैं।
  1. यदि पश्चिम दिशा की ओर दरवाजा हो तो द्वितीय श्रेणी श्रेष्ठ होती है।
  1. उत्तर दिशा की ओर का दरवाजा शुभ होता है। लंबी यात्राएं होती हैं और पूजा-पाठ का अच्छा प्रभाव होता है। अच्छे कर्म करने या अच्छे कर्म करने के रास्ते खुलते हैं, जिसका आध्यात्मिक और परलोक पर अच्छा प्रभाव पड़ता है।
  1. दक्षिण दिशा का दरवाजा सबसे खराब होता है, इससे स्त्री के स्वास्थ्य पर भी बुरा प्रभाव पड़ता है, इसलिए इसे अग्नि कुंड का कारागार भी कहा जाता है, जिसमें लोगों का जीवन व्यतीत होता है। उसमें रहना कम हो जाता है या छूट जाते हैं। ऐसे घर में बीमारी और फिजूलखर्ची के कारण धन की हानि होती है। यदि आपके घर का मुख्य द्वार दक्षिण दिशा की ओर है तो इसके उपाय के लिए आप हमें कॉल कर सकते हैं।
  1. यदि घर किसी बंद स्थान पर है या वह घर दो गलियों से घिरा है तो इसका बच्चों के स्वास्थ्य पर बहुत बुरा प्रभाव पड़ेगा या किसी प्रकार की अचानक क्षति होगी।

    6. रात को सोते समय बिस्तर का तकिया पूर्व दिशा की ओर हो तो अच्छा रहता है। दिन में दिमाग ठीक से काम करता है और रात में अच्छी नींद आती है।
  1. घर से निकलते समय चूल्हा बाईं ओर होना चाहिए। क्योंकि अग्नि के सभी कार्य बायीं ओर शुभ होते हैं।
  1. घर से निकलते समय दाहिनी ओर पानी का निकास या पूजा स्थल हो तो सर्वोत्तम माना जाता है।

9.यदि घर के आसपास कोई पीपल का पेड़ हो तो उसकी सेवा करना बहुत लाभकारी होता है। यदि उसकी जड़ों में पानी या दूध न डाला जाए तो जहां तक ​​उसकी छाया जाएगी, विनाश या बर्बादी ही होगी।

  1. यदि घर के पास कोई कुआं है तो उसमें दूध डालना अच्छा है, यदि नहीं तो क्या हानि होती है।
  1. यदि घर के पास किकर का पेड़ हो तो घर के मालिक को संतान नहीं होती है, इससे बचने के लिए शनिवार के दिन सूर्योदय से पहले किकर की जड़ पर तारों की छाया डालनी चाहिए, जिससे घर के मालिक को संतान नहीं होती है। इसके नकारात्मक प्रभाव से बचें।
  1. यदि किसी का घर श्मशान या तालाब को भरकर बनाया गया है तो यह बहुत बुरा होता है – वंश को नुकसान होता है। (बच्चे न होना)। यदि किसी का घर कब्रिस्तान, श्मशान या तालाब को भरकर बना हो तो 40-43 कदम के अंदर कुआं बनाना चाहिए।
  1. घर के आठ कोने, 18 कोने 3 और 13 कोने अशुभ होते हैं।
  •  आठ कोणों वाला घर दुःख और बीमारी देता है – इसमें रहने वाले लोगों की आयु घटती है और व्यक्ति हमेशा बीमार रहता है।
  • 18 कोने वाले घर में धन, सोना, चांदी की हानि होगी।
  • तीन और 13 कोने वाले घर में भाई-बहनों की हानि होगी, आपसी झगड़े होंगे और अग्नि दुर्घटनाएं भी हो सकती हैं।

मकान बनाने से पहले नक्शा बनाकर उसके कोने देख लें कि कितने मकान बने हैं।

  1. घर बनाने से पहले उसकी नींव खोदकर उसमें चांदी गाड़ने के बाद 21 दिन तक प्रतीक्षा करें।

घर की छत का डिज़ाइन मछली के पेट जितना ऊंचा नहीं होना चाहिए। इसका असर बुरा होता है. पारिवारिक वंश बुरी तरह प्रभावित होता है और व्यक्ति संतानहीन हो जाता है (ग्रह द्वारा), उदाहरण के लिए यदि दादा के चार भाई थे, तो पिता तीन के साथ रह जाएगा और वह स्वयं बच्चों के बिना अकेला रह जाएगा।

घर का मुख्य द्वार पूर्व दिशा की ओर हो तो बहुत अच्छा रहता है। किसी अच्छे इंसान का इस दरवाजे से आना-जाना अच्छा रहता है। मनुष्य को सभी प्रकार के सुख प्राप्त होते हैं।

यदि दरवाजा पश्चिम दिशा की ओर हो तो द्वितीय श्रेणी के लिए उत्तम रहेगा।

उत्तर (उत्तर) भी अच्छा है. लंबी यात्रा (यात्रा) होगी और पूजा-पाठ का प्रभाव भी अच्छा रहेगा। अच्छे कार्यों के लिए आने-जाने का मार्ग, जिसके ससुर को आत्मा और स्वर्ग (परलोक) की प्राप्ति होगी।

दक्षिण (दक्षिण) सबसे अधिक अशुभ (ग्रहों से बाधित) स्त्रियों के लिए अशुभ है और पुरुषों को भी कोई सुख नहीं मिलता (अग्नि कुंड) जिसमें जलाने के अलावा कोई चारा नहीं है, केवल चारा स्थिर (सभी जीवन के लिए अपरिवर्तनीय) है।

ऐसे घर में हमेशा बीमारी और किसी न किसी तरह की परेशानी बनी रहेगी, जिसमें धन की कमी होगी और बर्बादी होगी।

यदि रोटी बनाने वाली मशीन बीच से उठी हुई हो तो यह अशुभ होता है।

अगर बाहर की हवा सीधे रास्ते से घर में प्रवेश करती है तो यह बच्चों के लिए अच्छा नहीं है। अचानक परेशानी आएगी।

दो-तरफा घर या बंद छोर (गली का आखिरी घर) अच्छा नहीं है। यह बीमारी, लड़ाई और वाहन क्षति (ग्रहों के माध्यम से) का कारण बनता है।

Indo Canadian Voice Main Media

Indo Canadian Awaaz Media

Our Services

Love / Marriage

Astrology can offer insights and guidance for love marriages, helping navigate compatibility and potential challenges for a harmonious union

Business / Career

Business/career problem astrology offers insights into planetary influences affecting professional success and provides remedies 

Black Magic / Jaddo / Evil

When dark forces cloud your life, seek divine light to end the strife.Mars’ strength and Jupiter’s grace, will cleanse the shadows from your space.

Health Problem

Health problem astrology analyzes planetary influences to identify potential health issues and suggests remedies for prevention and recovery.

Money Problem

When financial troubles come your way, stay strong and trust that brighter days will stay.In times of lack, keep hope alive.

Family Problem

Family problem astrology examines astrological factors impacting familial dynamics, offering guidance and remedies to resolve conflicts. 

Property / Court

When property disputes lead to court’s door, Saturn’s patience will help you score.With Mars on your side, fight with might.

Children Problem

When conceiving a child seems beyond reach, Moon’s tender glow and Venus can teach.With Jupiter’s blessings will soon fill your heart.

Immediate Soloution

When immediate solutions are your quest, trust your instincts. Break problems into steps, clear and concise, with focused action, you’ll find your slice.

Welcome To The World Of Vaastu & Astrology

Aquarius

Aries

Cancer

Capricorn

Gemini

Leo

Libra

Pisces

Sagittarius

Scorpio

Taurus

Virgo

Testimonials

Why Choose Us

Astrology Prediction Expert

There many variations passages of Astrology. Prediction available here help

Worldwide Access

We can provide you solution all over world on Telephonic conversation

Happy Customers

There are more than four thousand Satisfied customers Worldwide

Scroll to Top